40+ Catchy Punjabi Attitude Status for WhatsApp That Are Sure to Impress!

Catchy Punjabi Attitude Status for WhatsApp

With WhatsApp being the most popular messaging platform, everyone is using it to communicate with their friends, family and office colleagues. Apart from messaging, WhatsApp support a variety of features such as status, About Lines, Voice call, Video Call, Payments and much more. While some of these features such as calling are for communicating, status and about lines are used to express yourself. This is especially true for the youth. In this article, we are going to list 100+ Punjabi Attitude Status for WhatsApp. So, let’s get started!

 1. ਜਿੰਨੇ ਨਾਦਾਨ ਰਹੋਗੇ ਓਨੇ ਆਸਾਨ ਰਹੋਗੇ ❤️
  Jinne Nadaan Rahoge, Unne Asaan Rahoge❤️
 2. TREND ਨਾਲ ਤਾਂ ਦੁਨੀਆਂ ਚਲਦੀ ਹੋਊ…ਅਸੀਂ ਤਾਂ ਆਪਣੇ ਸ਼ੋਕ ਨਾਲ ਚਲਦੇ ਆ… -??
  TREND naal taan duniya chaldi hou… asi taan aapne shauk naal chalde haan… -??
 3. ਹਮ ਤੋਂ ਅਨਪੜ ਹੈਂ ਆਪ ਨੇ ਕੋਨਸਾ ਪੜ ਲਿਖ ਕਰ ਖੁਦਾ ਕੋ ਜੀਤ ਲੀਆ ???
  Hum to anpadh hain, aapne konsa padh likh kar khuda ko jeet liya ???
 4. ?ਚਾਹੇ ਦੇਰ ਨਾਲ ਸਹੀ, ਪਰ ਵਾਪਸੀ ਸ਼ਾਨਦਾਰ ਕਰਾਂਗੇ..?
  ?Chaahe der naal sahi, par vaapsi shaandaar karaange..?
 5. ♠️ਅੰਤਰ ਸਮਝ ਲਵੋ ਜਨਾਬ ਤੁਸੀਂ ਮਹਿੰਗੇ ਹੋ ,ਤੇ ਅਸੀਂ ਕੀਮਤੀ??
  ♠️Antar samajh lavo janaab, tusi mehnge ho, te asi keemti??
 6. ਜੇ ਪਰਖ ਰਿਹਾਂ ਤਾ ਪਰਖ ਜਾਰੀ ਰੱਖੀ। ਜੇ ਸੁਧਰੇ ਆਂ ਤਾ ਵਿਗੜ ਵੀ ਸਕਦੇ ਆਂ।?
  Je parakh rehaan taan parakh jaari rakhi. Je sudhre haan te vigad vi sakde haan ?
 7. ਵੋ ਲੋਗ ਰਹਿਤੇ ਹੈ ਖਾਮੋਸ਼ ਅਕਸਰ.. ਜ਼ਮਾਨੇ ਮੇ ਜ਼ਿਨਕੇ ਹੁਨਰ ਬੋਲਤੇ ਹੈ?
  Vo log rehte hain khaamosh aksar… zamaane mein jinke hunar bolte hain ?
 8. ਅਸੀਂ ਆਪਣੀ ਰਿਆਸਤ ਦੇ ਰਾਜੇ ਹਾਂ.. ਹੋਰਾਂ ਦੀ ਪਹੁੰਚ ਸਾਡੇ ਲਈ ਮਾਇਨੇ ਨੀ ਰੱਖਦੀ ?
  Asi aapni riyaasat de raaje haan… horaan di pahunch saade layi maayne nahi rakhdi ?
 9. ਹਮ ਤੁਜਸੇ ਜਲੇਂ ??ਇਤਨੀਂ ਤੁਮਾਰੀਂ ਔਕਾਤ ਨਹੀਂ….??
  Hum tumse jalein?? Itni tumhaari aukaat nahi…??
 10. ਕਾਫਲਿਆਂ ਦੀ ਲੋੜ ਨਹੀਂ ?ਤੇਰੀ ਨਗਰੀ ਦੇ ☠️ਵਿਗੜੇ ਮੈਨੂੰ ਸਿੱਧੇ ?ਹੋ ਕੇ ਮਿਲਦੇ ਨੇ ☝
  Kaaaflean di lod nahi? Teri nagri de ☠️vigde maenu siddhe ?ho ke milde ne ☝
 11. ਚੀਤੇ ਕੁੱਤਿਆਂ ਦੀ ਦੌੜ ਚ ਨੀ ਭੱਜਦੇ ….. ਰੌਲਾ ਥੋਡੇ ਨਾਲ ਮੇਰਾ ਕੋਈ ਵਿਚਾਰ ਨੀ…. ??
  Cheete kutteyan di daud ch nahi bhajde…. raula tuhaade naal mera koi vichaar nahi…. ??
 12. ਪਹਿਚਾਣ ?ਸਾਡੀ☝? ਸਭ ਨੂੰ ਆ ?ਪਰ ਪਸੰਦ ਕਿਸੇ ਕਿਸੇ ??ਨੂੰ ਆ?
  Pehchaan ?saadi☝?sabh nu aa ?par pasand kise kise ??nu aa?
 13. ਮੂੰਹ ਉੱਤੇ ਮਿੱਠੇ ਰਹਿਣ ਪਿੱਠ ਪਿੱਛੇ ਬੋਲਦੇ, ਸਾਡੇ ਕੋਲੋਂ ਖ਼ਾਕੇ ਸਾਨੂੰ ਮਾੜਾ ਬੋਲਦੇ ?
  Muh utte mitthe rehn pitth pichche bolde, saade kolon khaa ke saanu maada bolde ?
 14. ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ ਚੱਕੀ ਜਾਦੇਂ ਓ…ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ…??
  Saadi maadi moti gall nu tusi chakki jaande o…rees vi saadi ee karde o te saade to hi machi jaande o…??
 15. ?ਜਿਹੜਾ ਮਾਰਦਾ ਏ MiSS ਉਹ ਹਥਿਆਰ ਬਦਲੋ..!! ਜਿਹੜਾ ਕਰਦਾ ਗ਼ਦਾਰੀ ਉਹ YaaR ਬਦਲੋ.?.!!
  ?Jehda maarda ae MISS oh yaar badlo..!! Jehda karda ae gaddaari oh YAAR badlo..?!!
 16. ਜਿੱਤ ਹਾਰ ਦੇਖ ਕੇ ਨੀ ਤੁਰੇ ਕਿਸੇ ਨਾਲ, ਤੁਰੇ ਹਾਂ ਤਾਂ ਦਿੱਤੀ ਹੋਈ ਜੁਬਾਨ ਕਰਕੇ?
  Jitt haar dekh ke na ture kise naal, ture haan taan ditti hoyi jubaan karke?
 17. ?ਸਾਨਾਂ ਜਹੇ ਜੱਟ ਦੇਖ ਪਾਉਂਦੇ ਬਿੱਲੋ ਡੈਸ਼ ਰੂਡ ਤਾਂ ਹੋਣਗੇ ਕਿਉਂਕਿ ਦੁਆਬਾ ਪਦੈਸ਼?
  ?Saanaan jahe jatt dekh paunde billo dash rude taan honge kyunki Doaba padaesh?
 18. ਭੇਦ ਤਾਂ ਅੱਜ ਵੀ ਜਾਣਦਾ ਸਾਰਿਆਂ ਦੇ ਪਰ ਕਦੇ ਖੋਲੇ ਨੀ♠️
  Bhed taan ajj vi jaanda saarean de par kade khole ni♠️
 19. ?ਰੀਸ ਘੁੱਗੀਆਂ-ਕਟਾਰਾਂ ਦੀ ਹੁੰਦੀ ਆ ਬਾਜਾਂ ਦੀ ਨੀ⛳️
  ?Rees ghuggiaan kataaraan di hundi aa baajaan di nhi⛳️
 20. ਪਿਂੱਠ ਪਿੱਛੇ ਬੁਰਾਈ ਓਹੀ ਕਰਦੇ ਨੇ ਜਿਨ੍ਹਾਂ ਦੀ ਔਕਾਤ ਨਹੀਂ ਸਾਡੀ ਬਰਾਬਰੀ ਕਰਨ ਦੀ??
  Pitth pichchhe buraai ohi karde ne jinhaa di aukaat nahi saadi baraabari karan di??
 21. ਸੱਪ ਦੱਬਣ ਦਾ ਹੁਨਰ ਸਿੱਖੋ ਜਨਾਬ, ਸੱਪਾਂ ਦੇ ਹੋਣ ਨਾਲ ਜੰਗਲ ਨਹੀਂ ਛੱਡਿਆ ਕਰਦੇ✌️
  Sapp dabban da hunar sikkho janaab, sappaan de hon naal jungle nahi chhadea karde✌️
 22. ਨੀਵਿਆਂ ਦੇ ਅੱਗੇ ਸਦਾ ਰਹੀਏ ਝੁਕ ਕੇ? ਉੱਚਿਆਂ ਦੇ ਨਾਲ ਸਾਡੀ ਅੜੀ ਰਹਿੰਦੀ ਏ?
  Neeweaan de agge rahiye sadaa jhuk ke? uchcheyaan de naal saadi ardhi rehndi ae?
 23. ਜਿੰਨਾ ਦਾਂ Brain ਸਾਥੋ ਅੱਧਾ ਚੱਲਦਾਂ, ਓੁਹ ਸਾਲੇ ਫਿਰਦੇਂ schema ਪਾਉਣ ਨੂੰ ?
  Jinhaan de Brain saathon jyaada chalde, oh saale firde schemaan paaun nu ?
 24. Game ਵੱਡੀ ਪਾਮਾਗੇ? ਦਿਨ ਚੰਗੇ ਆ ਲੈਣ ਦੇ
  Game vaddi paamaange? Din change aa laen de
 25. ਜਿੱਤ ਪੱਕੀ ਹੋਵੇ ਤਾਂ ਡਰਪੋਕ ਵੀ ਲੜਦਾ #ਬਹਾਦੁਰ ਓੁਹ ਹੁੰਦੇ ਜੋ ਹਾਰ ਵੇਖਕੇ ਵੀ ਮੈਦਾਨ ਨਹੀ ਛੱਡਦੇ.. ☂️?
  Jitt pakki hove raan darpok vi lad da #bahadur oh hunde jo haar vekh ke vi maedaan nahi chhad de.. ☂️?
 26. ਕਿਸੇ ਨੂੰ ਸੁੱਟਣ ਦੀ ਜਿੱਦ ਨੀ। ਖੁਦ ਨੂੰ ਬਣਾਉਣ ਦਾ ਜਨੂੰਨ ਆ ।❤️‍?
  Kise nu suttan di jidd ni. Khud nu banaaun da junoon aa.❤️‍?
 27. ਹੋਰਾਂ ਨਾਲੋਂ ਨੀਵੇਂ?ਜ਼ਰੂਰ ਹੋਵਾਂਗੇ .ਪਰ ਕਿਸੇ ਦੇ ?ਗੁਲਾਮ ਨਹੀਂ ….?
  Horaan naalo neewein jaroor howange. ?Par kise de ghulaam nahi…?
 28. ਹਮ ਵਹਾਂ ਤੱਕ ਅੱਛੇ ਹੈ, ?ਜਹਾਂ ਤੱਕ ਕੋਈ ਆਪਣੀ ਔਕਾਤ ਨਾ ਭੂਲੇ ☠️
  Hum vahaan tak achche hain, ?jahaan tak koi apni aukaat na bhoole☠️
 29. ਸਾਡੇ ਆਉਣ ਦੀ ?ਉਡੀਕ ਕਰ ਬੱਲਿਆ ਤੇਰੇ ਰਹਿੰਦੇ ਵੀ ?ਭੁਲੇਖੇ ਦੂਰ ਕਰ ਦਿਆਗੇ☠️
  Saade aaun di ?udeek kar balleya tere rehnde vi ?bhulekhe door kar deaange☠️
 30. ਪੁਰਾਣੇ ਖਿਡਾਰੀ ਆ ਸ਼ਾਹ ਜੀ..|| ਗੇਮ ਖੇਡਣੀ ਵੀ ਜਾਣਦੇ ਆ ਤੇ?ਪਾਉਣੀ ਵੀ??
  Puraane khidaari aa shan ji.. Game khedni vi jaande aa te?paauni vi??
 31. ਪਰਖ ਤੋਂ ਪਰੇ ਆ ਸ਼ਖਸ਼ੀਅਤ ਸਾਡੀ.. ਅਸੀ ਉਹਨਾ ਲਈ ਖਾਸ ਆ ਜੋ ਸਾਡੇ ਤੇ ਵਿਸ਼ਵਾਸ਼ ਰੱਖਦੇ ਆ!!.??
  Parakh to pare aa shaksiyat saadi.. asi ohna layi khaas aa jo saade te vishwas karde aa!!??
 32. ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦੇ ਕਿੱਥੇ ਆ..!!
  Tere yaar nu dabban nu firde si par dabde kithe aa..!!
 33. ਮਰਦਾਂ ਦਾ ਕੰਮ ਮੁੱਛ ਚਾੜਨਾਂ, ਸਟਾਇਲ ਨੇ ਕੰਮ ਜਨਾਂਨੇ ਦੇ..!!
  Mardaan da kamm muchchh chaadhna, style ne kamm janaane de..!!
 34. ਜੱਟ ਦਾ ਦਮਾਗ ____ ਤੇ ਿਪੰਡ ਆਲ਼ੇ ਜਵਾਕ_____ਿਵਗੜ ਜਾਣ ਤਾਂ ਬਹੁਤ ___ਮਾੜੇ ਹੁੰਦੇ ਆ.. !!
  Jatt da dimaag____ te pind de jawaak____ vigad jaan taan bahot____ maade hunde aa.. !!
 35. ਸਾਡੇ ਨਾਲ ਖਾਰ ਖਾਣ ਨਾਲੋ ਖੁਰਾਕ ਖਾ ਲਿਆ ਕਰ ਬੱਲਿਆ ਸਿਹਤ ਬਣੂ ਗੀ..!
  Saade naal khaar khaan naalo khuraak khaa lea kar balleya sehat banoogi..!
 36. ਕਈਆਂ? ਦੇ ਦਿਲਾਂ❤ ਵਿੱਚ ਰਹਿੰਨਾ? ਆਂ… ਕਈਆਂ? ਦੇ ਤਾ ਸਮਝੋਂ? ਵੀ ਬਾਹਰ ?ਨੀ
  Kaiyaan de dilaan❤ vich rehna? aan… kaiyaan? de taan samjhon? vi baahar ?ni
 37. ਰੂਹਾਂ ਵਿੱਚ ਮਹਿਕ ਅਣਖ ਦੀ ਤਨ ਤੇ #ਮਹਿੰਗੇ ਸੈਂਟ ਕੁੜ੍ਹੇ ਅੱਖਾ ਦੇ ਵਿੱਚ ਅੱਖਾਂ ਪਾ ਕੇ ਕਰੀਏ #Judgement ਕੁੜ੍ਹੇ !
  Roohaan vich mehek anakh di tan te #mehnge scent kudhe akkhaan de vich akkhaan paa ke kariye #judgement kudhe !
 38. ਫੈਰ ਜਿੰਨਾ ਦਬਕਾ ਤਾਂ ਮੁੱਛ ਮਾਰਦੀ VALUE ਪਤਾ ਆ ਵੈਲੀਆਂ ਨੂੰ ਯਾਰ ਦੀ..✌?
  Fire jinna dabkaa taan muchchh maardi VALUE pataa aa vaeliaan nu yaar di..✌?
 39. ਅਹਿਸਾਨ ਕਿਸੇ ਦਾ ਨੀ ਰੱਖਦੇ ?ਪਰ ਧੋਖੇ ਸਭ ਦੇ ਯਾਦ ਰੱਖਦੇ ਆ….✌?
  Ehsaan kise daa ni yaad rakhde ?par dhokhe sab de yaad rakhde aa..✌?
 40. ਕਈ ਸਾਡੇ ਹੱਸਣ ?ਕਰਕੇ ਹੀ ਸਾਡੇ ਤੋ ਤੰਗ ਨੇ… ਤੇ ਬਾਬਾ ਮੇਹਰ ਕਰੇ ?ਉਹ ਤੰਗ ਹੀ ਰਹਿਣਗੇ ?
  Kayi saade hassan ?karke hi saade to tang ne… baba mehr kare ?oh tang hi rehnge ?
 41. #Devil_ਆਂ_ਦੇ_ਨਾਲ਼_ਨਾਂ_ਤੂੰ_ਖੇਡ_ਨਖ਼ਰੋ_☝️#ਵਾਰਦਾਤ_ਹੁੰਦੀ_ਦਾ_ਪਤਾ_ਨੀ_ਲੱਗਣਾ_
  #Devli_aan_de_naal_na_tu_khed_nakhro_☝️#vaardat_hundi_da_pataa_ni_laggna_
 42. ਜਿਹੜੇ??ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ,* ?? ਸੁਪਨਾ ?ਤਾਂ ਸੋਹਣਾ ਪਰ ??ਰਹਿਣਾ ਸੁਪਨਾ ਹੀ ਆ
  Jehde ??saanu rolan da supna dekhi firde ne,* ?? supna ?taan sohna par ??rehna supna hi aa
 43. ਵਕਤ ਗੂਗਾਂ ਨਹੀਂ ਬਸ ਮੌਨ ਆ…Time ਆਉਣ ਤੇ ਦਸਾਗੇ ਅਸੀਂ ਕੋਣ ਅਾ!
  Waqt goonga nahi maun aa…Time aaun te dassange asi kaun aa!
 44. ਚੰਡੀਗੜ੍ਹ ਦੀ ਸ਼ਰਾਬ ਵਾਂਗੂੰ ਤੂੰ ਸਸਤੀ ??ਨੀ ਮੁੰਡਾ ਮਹਿੰਗਾਂ ਜਿਵੇ ਚਿੱਟਾਂ ਬਾਡਰਾਂ ਤੋ ਪਾਰ ਦਾ ??
  Chandigarh di sharaab vaangu tu sasti ??ni munda mehnga jive chitta borderaan to paar da ??
 45. ਕਾਗਜ਼ਾਂ ਦੇ ਸ਼ੇਰ ਨਹੀਂ ਦਹਾੜ ਮਾਰਦੇ?Jatt ਸੌਦੇ ਕਰਦਾ ਏ ਆਰ – ਪਾਰ ਦੇ ?
  Kaagazaan de sher nahi dahaad maarde?Jatt saudekarda ae aar-paar de ?
 46. ਸ਼ੇਰ ?ਭਾਵੇ ਛਾਂਤ ਸੁਭਾਅ ਦਾ ਵੀ ਹੋਵੇ ਪਰ ਗਿੱਦੜ੍ਹਾ ?ਚ ਖੌਫ ਤਾ ਹਮੇਸ਼ਾ ਹੀ ਉਸਦਾ ਰਹਿੰਦਾ ਏ
  Sher ?bhave shaant subhaa da vi hove par giddadhaan ?ch khauf taan hamesha hi usda rehnda ae
 47. ” ਹੁੰਦੀ ਚੋਟੀ ਦਿਆਂ ਬੰਦਿਆਂ ਚ ‘ ਗਿਣਤੀ , ਬੀਬਾ ਧਾਕੜ ਜਮੀਰਾਂ ਵਾਲੇ ਆਂ “?
  Hundi choti diyaan bandeyaan ch ginti, biba dhaakad jameeraan waale aan ?
 48. ?ਜੇ ਚੁੱਪ ਮੁੱਹਰੋ??‍?ਬੰਦਾ ਤਾਂ ?ਭੁੱਲੇਖੇ ਨਈਓ ਰੱਖੀ❌ਦੇ
  ?Je chupp muhron??‍?bandaa taan ?bhulekhe nahio rakkhi❌de
 49. ਜੋ ਦੱਸਣੀ ਪਵੇ ♠️ਉਹ ਪਹਿਚਾਣ ਨਹੀ ਹੁੰਦੀ??
  Jo dassni pawe ♠️oh pehchaan nahi hundi??
 50. ਭੇਤੀ ਤਾਂ ਕਈਆ ਦੇ ਆ ..ਬਸ ਲੰਕਾ ਢਾਉਣ ਦੇ ਸ਼ੋਕੀਨ ਨੀ ।। ?
  Bheti taan kaiyaan de aa… bas lanka dhaaun de shaukeen ni ?
 51. ਜਿੱਥੇ ਮਨ ਮਿਲੇ ❤️ ਉਥੇ ਬੈਠ ਜਾਈ ਦਾ…ਉਝ ਕਿਸੇ ?? ਕੋਲੇ ਅਸੀ ਖੜੇ ? ਨੀ ਕਦੇ ……
  Jitthe mann mile ❤️ otthe baeth jaayi da… unjh kise ?? kole asi khade ni ? kade…..
 52. ☝ ਭਾਵੇਂ ਹਲਕੇ ਸਰੀਰ ਪਰ ਜਿਉਂਦੇ ? ਆ ਜ਼ਮੀਰ,,,ਉਸ ਬਾਬੇ ? ਦੇ ਆ ਫੈਨ ਜੀਹਦੇ ਹੱਥ ਵਿਚ ਤਕਦੀਰ…
  ☝Bhaavein halke ne shareer par jeonde? aa zameer…uss baabe ? de aa fan jihde hatth vich takdeer…
 53. ਸ਼ੌਕ?ਤਾਂ ਖੂਨ ਚ ਹੀ ਹੁੰਦੇ ਆ ਮਿੱਤਰਾ? ਕਿਸੇ ?‍♀️ਨੂੰ ਦੇਖਕੇ?ਕਦੇ ਸ਼ੌਕ ਨੀ ਪੈਦਾ #ਕਰੀਦੇ
  Shaunk ?taan khoon hi hunde aa mittraa? kise nu dekh ke?kade shaunk ni paeda kareede
 54. ਅਸਮਾਨਾ ਚ ਉੱਡਦੇ ਬਾਜ਼ ਪੱਥਰਾਂ ਨਾਲ ਨਹੀ ਡਿੱਗਦੇ ਹੁੰਦੇ ਸੱਜਣਾਂ ?
  Aasmaanaa ch udd de baaz pattharaan naal nahi diggde hunde sajjna ?

So, these were some of the best Punjabi Attitude Status for WhatsApp we compiled for you. If you want some catchy About Lines for WhatsApp, check it out here.

Mayank

Mayank Bhola is a content writer and a freelance journalist. He has completed his graduation in journalism from Panjab University Chandigarh. After interning in newspapers like Aaj Samaj and Daily Post he has started doing freelancing. He is currently working as a content writer in ChandigarhTimes.net

Leave a Reply

Your email address will not be published. Required fields are marked *